Sponsored
Sponsored
Free Edition
Verified Content
Nanak Sang Turdyian | ਨਾਨਕ ਸੰਗ ਟੁਰਦਿਆਂ |
Overview
“ਭੁੱਲੇ ਵਿੱਸਰੇ ਪਵਿੱਤਰ ਅਸਥਾਨਾਂ ਦੀਆਂ ਕਹਾਣੀਆਂ ਨੂੰ ਮੁੜ ਨਵੇਂ ਸਿਰੇ ਤੋਂ ਬਿਆਨ ਕਰਨਾ ਖ਼ਾਲਿਦ ਦੀ ਇਖ਼ਲਾਕੀ ਵਿਸ਼ੇਸ਼ਤਾ ਹੈ। ਜਿਨ੍ਹਾਂ ਥਾਵਾਂ ਨਾਲ ਇਹ ਕਥਾਵਾਂ ਜੁੜੀਆਂ ਹੋਈਆਂ ਹਨ, ਗੁਰੂ ਨਾਨਕ ਦੀ ਜ਼ਿੰਦਗੀ ’ਚ ਘਟੀਆਂ ਘਟਨਾਵਾਂ ਨੂੰ ਉਹਨਾਂ ਨਾਲ ਜੋੜ ਕੇ ਜਿਵੇਂ ਬਿਆਨ ਕੀਤਾ ਗਿਆ ਹੈ ਉਸ ਤੋਂ ਇਹ ਗੱਲ ਸਾਬਿਤ ਹੋ ਜਾਂਦੀ ਹੈ।” - THE NEWS “ਖ਼ਾਲਿਦ, ਗੁਰੂ ਨਾਨਕ ਦੇ ਵਕਤਾਂ ਨੂੰ ਮੁੜ ਸਿਰਜਦਾ ਹੋਇਆ, ਅੱਜ ਦੀ ਅਸਹਿਣਸ਼ੀਲਤਾ 'ਚੋਂ ਸਹਿਣਸ਼ੀਲਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਅੱਜ ਦੇ ਪਾਗਲਪਣ ਵਾਲੇ ਮਹੌਲ ’ਚੋਂ ਧੀਰਜ ਦੀਆਂ ਬਾਤਾਂ ਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ, ਹਿੰਦੂ ਧਾਰਮਿਕ ਅਸਥਾਨਾਂ ਨੂੰ ਮੁਸਲਮਾਨਾਂ ਵੱਲੋ ਤੇ ਮੁਸਲਿਮ ਦਰਗਾਹਾਂ ਨੂੰ ਹਿੰਦੂਆਂ ਦੇ ਵਿਜ਼ਿਟ ਕਰਨ ਦੇ ਵਰਤਾਰੇ ’ਚੋਂ ਆਸ ਦੀ ਕਿਰਨ ਲੱਭਣ ਦੀ ਕੋਸ਼ਿਸ਼ ਕਰਦਾ ਹੈ।” - HINDUSTAN TIMES “ਇਸ ਗੱਲ ਦਾ ਤਸੱਵਰ ਕਰਨਾ ਵੀ ਔਖਾ ਲੱਗਦਾ ਹੈ ਕਿ ਅੱਜ ਦੇ ਵੱਖਵਾਦੀ ਤੇ ਕੱਟੜ ਧਾਰਮਿਕ ਮਹੌਲ ਤੇ ਫਿਰਕੂ ਧਰੁਵੀਕਰਨ ਦੇ ਵਕਤਾਂ ’ਚ, ਕੋਈ ਪਾਕਿਸਤਾਨੀ ਕਿਸੇ ਗ਼ੈਰ-ਇਸਲਾਮੀ ਮਜ਼ਹਬ ਦੇ ਮੋਢੀ ਰਹਿਬਰ ਨੂੰ ਜੀ ਭਰ ਕੇ ਆਪਣਾ ਖ਼ਿਰਾਜ-ਏ-ਅਕੀਦਤ ਪੇਸ਼ ਕਰਨ ਦੀ ਜ਼੍ਹੁਰਤ ਕਰੇਗਾ।” - DAWN
Finding high-quality digital editions shouldn't be a challenge. With instant access to our curated library, you can start your journey with Aftermath immediately. Whether on your phone, tablet, or e-reader, the story of Raleigh's life is presented in a format designed for modern readers.
To get started finding Nanak Sang Turdyian | ਨਾਨਕ ਸੰਗ ਟੁਰਦਿਆਂ |, you are right to find our website which has a comprehensive collection of titles listed. Our library is one of the most comprehensive resources for free digital reading materials, providing verified and safe content for book lovers worldwide.
36,114 currently reading
152,889 want to read
Sponsored
Sponsored
Book details & editions
| ISBN | B09NMKC4H3 |
| Publisher | N/A |
| Publication date | November 2016 |
| Language | English |
| Pages | pages |
| Reading Options | PDF · EPUB · Mobi |
Sponsored
Sponsored
Ratings & Reviews
5 ★
81.4%
4 ★
14.6%
3 ★
3%
2 ★
0.6%
1 ★
0.4%
4.76
BlueReads Choice
Sponsored
Write a Review
Community Reviews
Sort by: